सोमवार, 29 जून 2020

ਇਸ਼ਕ ਇਸ਼ਕ ਹਰ ਕੋਈ ਕਰੇ



ਇਸ਼ਕ ਇਸ਼ਕ ਹਰ ਕੋਈ ਕਰੇ
ਇਸ਼ਕ ਕਰੇ ਨਾ ਹਰ ਕੋਈ
ਇਸ਼ਕ ਕਰੇਂਦਾ ਵੰਡੀ ਦਿਲਾਂ ਦੀ
ਇਸ਼ਕ ਵਿੱਚ ਰੋਂਦਾ ਦਿਲਜੋਈ
ਇਸ਼ਕ ਤੇ ਜੱਗ ਦਾ ਵੈਰ ਡਾਢਾ
ਇਸ਼ਕ ਨੂੰ ਮਿਲੇ ਨਾ ਕਿਤੇ ਢੋਈ
ਇਸ਼ਕ ਭੈੜਾ ਭਾਰੀ ਪੰਡ ਗ਼ਮਾਂ ਦੀ
ਇਸ਼ਕ ਵਿਚ ਜਿੰਦ ਜਿਉਂਦੀ ਨਾ ਮੋਈ
ਇਸ਼ਕ ਨਿਭਾਏ ੳਹੀ ਸੱਜਣਾ
ਜਿਸ ਤੇ ਰਹਿਮਤ ਖ਼ੁਦਾ ਦੀ ਹੋਈ



कोई टिप्पणी नहीं:

एक टिप्पणी भेजें